{"product_id":"rooh-da-cheta-souls-remembrance-arsh-kaur","title":"ਰੂਹ ਦਾ ਚੇਤਾ | Rooh Da Cheta | The Soul's Remembrance","description":"\u003cdiv data-ux=\"Text\" data-aid=\"PRODUCT_DESCRIPTION_RENDERED\" data-typography=\"BodyAlpha\" class=\"x-el c2-1 c2-2 c2-w c2-x c2-4x c2-3s c2-4y c2-4z c2-3 c2-69 c2-4 c2-10 c2-5 c2-6 c2-7 c2-8 x-rt\"\u003e\n\u003cp style=\"margin: 0px;\"\u003e\u003cspan\u003e\u003cstrong class=\"x-el x-el-span c2-2e c2-2f c2-3 c2-6o c2-18 c2-65 c2-6p\"\u003e\"ਰੂਹ ਦਾ ਚੇਤਾ”\u003c\/strong\u003e ਦੀਆਂ ਕਵਿਤਾਵਾਂ ਪਾਠਕ ਨੂੰ ਰੂਹਾਨੀ ਮਿਲਾਪ ਦੇ ਇਕ ਗਹਿਰੇ ਸਫ਼ਰ ’ਤੇ ਲੈ ਜਾਂਦੀਆਂ ਹਨ - ਇੱਕ ਅਜਿਹਾ ਅਨੁਭਵ ਜਿੱਥੇ ਰੂਹਾਨੀਅਤ ਨਾਲ ਇਕਰੂਪ ਹੋ ਜਾਂਦੀ ਹੈ । ਇਹ ਕਵਿਤਾਵਾਂ ਮਨ ਦੇ ਸੰਦੇਹ ਦੂਰ ਕਰਨ ਲਈ ਰੱਬ ਅੱਗੇ ਕੀਤੀ ਅਰਦਾਸ ਵਰਗੀਆਂ ਹਨ। ਇਨ੍ਹਾਂ ਵਿੱਚ ਵਿਛੋੜੇ ਦਾ ਦਰਦ, ਰੱਬ ਦਾ ਪਿਆਰ, ਉਸ ਦੀ ਰਹਿਮਤ, ਸਿਫ਼ਤ-ਸਲਾਹ ਅਤੇ ਕੁਦਰਤ ਦੇ ਰੰਗ ਸੁੰਦਰ ਢੰਗ ਨਾਲ ਬਿਆਨ ਕੀਤੇ ਗਏ ਹਨ। ਇਹ ਪੁਸਤਕ ਮਨੁੱਖਤਾ ਅਤੇ ਕੁਦਰਤ ਦੀ ਕਦਰ ਦਾ ਅਹਿਸਾਸ ਕਰਵਾਉਂਦੀ ਹੈ, ਅਤੇ ਪਾਠਕ ਨੂੰ ਜ਼ਿੰਦਗੀ ਆਜ਼ਾਦੀ ਅਤੇ ਪੂਰਨਤਾ ਨਾਲ ਜੀਊਣ ਲਈ ਪ੍ਰੇਰਿਤ ਕਰਦੀ ਹੈ।\u003cbr\u003e \u003c\/span\u003e\u003c\/p\u003e\n\u003cp style=\"margin: 0px;\"\u003e\u003cspan\u003e\u003cstrong class=\"x-el x-el-span c2-2e c2-2f c2-3 c2-6o c2-18 c2-65 c2-6p\"\u003eRooh Da Cheta\u003c\/strong\u003e is a poetic journey into the soul’s remembrance of the Divine. Each poem invites the reader into a space of reflection and spiritual connection, expressing the poet’s heartfelt yearning to dissolve doubt before the Divine presence. Through themes of separation, divine love, mercy, praise, and the vibrant beauty of nature, the collection creates known emotional and spiritual resonance.\u003c\/span\u003e\u003c\/p\u003e\n\u003cp style=\"margin: 0px;\"\u003e\u003cspan\u003eAt its heart, this book seeks to nurture appreciation for humanity and nature, while inspiring readers to live with freedom, awareness, and inner fulfillment.\u003c\/span\u003e\u003c\/p\u003e\n\u003c\/div\u003e","brand":"Nth Beginnings","offers":[{"title":"Default Title","offer_id":51158513942826,"sku":null,"price":18.0,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0983\/6206\/5194\/files\/IMG_3328.jpg?v=1779501144","url":"https:\/\/arsheverest.com\/products\/rooh-da-cheta-souls-remembrance-arsh-kaur","provider":"Nth Beginnings ","version":"1.0","type":"link"}