Skip to product information
1 of 1

ਰੂਹ ਦਾ ਚੇਤਾ | Rooh Da Cheta | The Soul's Remebrance

ਰੂਹ ਦਾ ਚੇਤਾ | Rooh Da Cheta | The Soul's Remebrance

Regular price $20.20 CAD
Regular price Sale price $20.20 CAD
Sale Sold out
Quantity

"ਰੂਹ ਦਾ ਚੇਤਾ” ਦੀਆਂ ਕਵਿਤਾਵਾਂ ਪਾਠਕ ਨੂੰ ਰੂਹਾਨੀ ਮਿਲਾਪ ਦੇ ਇਕ ਗਹਿਰੇ ਸਫ਼ਰ ’ਤੇ ਲੈ ਜਾਂਦੀਆਂ ਹਨ - ਇੱਕ ਅਜਿਹਾ ਅਨੁਭਵ ਜਿੱਥੇ ਰੂਹਾਨੀਅਤ ਨਾਲ ਇਕਰੂਪ ਹੋ ਜਾਂਦੀ ਹੈ । ਇਹ ਕਵਿਤਾਵਾਂ ਮਨ ਦੇ ਸੰਦੇਹ ਦੂਰ ਕਰਨ ਲਈ ਰੱਬ ਅੱਗੇ ਕੀਤੀ ਅਰਦਾਸ ਵਰਗੀਆਂ ਹਨ। ਇਨ੍ਹਾਂ ਵਿੱਚ ਵਿਛੋੜੇ ਦਾ ਦਰਦ, ਰੱਬ ਦਾ ਪਿਆਰ, ਉਸ ਦੀ ਰਹਿਮਤ, ਸਿਫ਼ਤ-ਸਲਾਹ ਅਤੇ ਕੁਦਰਤ ਦੇ ਰੰਗ ਸੁੰਦਰ ਢੰਗ ਨਾਲ ਬਿਆਨ ਕੀਤੇ ਗਏ ਹਨ। ਇਹ ਪੁਸਤਕ ਮਨੁੱਖਤਾ ਅਤੇ ਕੁਦਰਤ ਦੀ ਕਦਰ ਦਾ ਅਹਿਸਾਸ ਕਰਵਾਉਂਦੀ ਹੈ, ਅਤੇ ਪਾਠਕ ਨੂੰ ਜ਼ਿੰਦਗੀ ਆਜ਼ਾਦੀ ਅਤੇ ਪੂਰਨਤਾ ਨਾਲ ਜੀਊਣ ਲਈ ਪ੍ਰੇਰਿਤ ਕਰਦੀ ਹੈ।
 

Rooh Da Cheta is a poetic journey into the soul’s remembrance of the Divine. Each poem invites the reader into a space of reflection and spiritual connection, expressing the poet’s heartfelt yearning to dissolve doubt before the Divine presence. Through themes of separation, divine love, mercy, praise, and the vibrant beauty of nature, the collection creates known emotional and spiritual resonance.

At its heart, this book seeks to nurture appreciation for humanity and nature, while inspiring readers to live with freedom, awareness, and inner fulfillment.

View full details